8 Parche Lyrics
Baani Sandhu, Gur Sidhu
Source: YouTube Music
ਹਾਏ ਵੱਡੇ ਵੱਡੇ ਵੈਲੀ ਪਾਕੇ ਘੁੱਮੇ ਜੇਬਾਂ ਚ ਜਾਂਦਾ ਨਾ ਧਿਆਨ ਮੇਰਿਯਾ ਪੰਜੇਬਾਂ ਚ ਵੱਡੇ ਵੱਡੇ ਵੈਲੀ ਪਾਕੇ ਘੁੱਮੇ ਜੇਬਾਂ ਚ ਜਾਂਦਾ ਨਾ ਧਿਆਨ ਮੇਰਿਯਾ ਪੰਜੇਬਾਂ ਚ ਕੀਹਦਾ ਕੀਹਦਾ ਐਥੇ ਦੱਸ ਮੂੰਹ ਫਡ ਲਾਂ ਹੋ ਗਾਏ ਸ਼ਰੇਆਮ ਤੇਰੇ ਸ਼ਿਅਰ ਚਰਚੇ ਬੇਬੇ ਬਾਪੂ ਪੁਛਦੇ ਮੁੰਡੇ ਦੀ degree ਕਿ ਦੱਸਣ 8 ਚਲਦੇ ਤੇਰੇ ਤੇ ਪਰਚੇ ਤੂ ਯਾਰਾ ਪਿਛਹੇ ਫਿਰਦਾ ਪਵੌਉਣਾ 26’ਆਂ 26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ ਤੇਰੇ ਕਰਕੇ ਸਮਝੀ ਨਾ ਭੋਲੀ ਮੈਨੂ ਸਬ ਪਤਾ ਏ ਕੀਤੇ ਕੀਤੇ ਹੋ ਜਾਂਦੇ ਹੋ ਗਾਯਬ ਦੇ ਆਏ ਮੇਰੇ ਪਿਛਹੇ ਜਿੰਨੇ ਬਣ ਰੋਮੀਯੋ ਮੂੜਕੇ ਨਾ ਮਿਲੇ ਚੰਡੀਗੜ੍ਹ map ਤੇ ਸਮਝੀ ਨਾ ਭੋਲੀ ਮੈਨੂ ਸਬ ਪਤਾ ਏ ਕੀਤੇ ਕੀਤੇ ਹੋ ਜਾਂਦੇ ਹੋ ਗਾਯਬ ਦੇ ਆਏ ਮੇਰੇ ਪਿਛਹੇ ਜਿੰਨੇ ਬਣ ਰੋਮੀਯੋ ਮੂੜਕੇ ਨਾ ਮਿਲੇ ਚੰਡੀਗੜ੍ਹ ਮੈਪ ਤੇ ਘੁੱਮਦੀ ਮੁਹਾਲੀ ਤੇਰੀ ਤਾਰ ਵੈਰਿਯਾ ਕਮਭੇ ਦਿਲੇ ਆ ਜੀ ਨਾ ਕਿਸੇ ਨਾਲ ਲੜਕੇ ਕਮਭੇ ਦਿਲੇ ਆ ਜੀ ਨਾ ਕਿਸੇ ਨਾਲ ਲੜਕੇ Mom dad ਪੁਛਦੇ ਮੁੰਡੇ ਦੀ degree ਕਿ ਦੱਸਣ 8 ਚਲਦੇ ਤੇਰੇ ਤੇ ਪਰਚੇ ਤੂ ਯਾਰਾ ਪਿਛਹੇ ਫਿਰਦਾ ਪਵੌਉਣਾ 26’ਆਂ 26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ Gur Sidhu music A to Z ਤੇਰੇ ਸਾਰੇ ਯਾਰ ਜੱਟ ਆ ਹੋ ਜੱਟਾ ਵਾਲੇ ਦਿਲ ਜੱਟਾਂ ਵਾਲੀ ਮੱਤ ਆ ਹੋ ਵੈਲੀ ਹੋਯ ਮੁੰਡਾ ਜਿੰਨਾ ਦਾ ਸ਼ਿੰਗਾਰ ਆ ਹਨ ਉੱਤੋਂ ਲੱਗੀ ਪਿਹਲੀ ਤੇਰੇ ਨਾਲ ਅੱਖ ਨੀ ਹੋ ਐਦਾਂ ਕਿੱਦਾਂ ਮੇਰਾ ਕੋਈ ਟਾਇਮ ਚੱਕ ਜੂ ਹੋ on road ਲਵਾ ਓਹ੍ਦੀ ਗੱਡੀ ਡੱਕ ਨੀ ਹੋ ਐਦਾਂ ਕਿੱਦਾਂ ਮੇਰਾ ਕੋਈ ਟਾਇਮ ਚੱਕ ਜੂ ਹੋ on road ਲਵਾ ਓਹ੍ਦੀ ਗੱਡੀ ਡੱਕ ਨੀ ਪੈਂਦਾ ਪੂਰਾ ਰੋਹਬ ਪੌਣੇ ਛੇਹ ਫੁਟ ਦੀ ਹੋ ਟੂਰੇ ਜਦੋ ਜੱਟ ਤੇਰੇ ਨਾਲ ਨਾਲ ਨੀ ਭਾਭੀ ਭਾਭੀ ਕਿਹੰਦੇ ਨਾਹੀਓ ਯਾਰ ਥਕਦੇ ਹੋਰ ਤੂ ਰ੍ਕਾਨੇ ਦੱਸ ਕਿ ਭਾਲਦੀ ਹੋ ਮੁੰਡੇ ਉੱਤੇ ਚਲਦੀ ਆਂ ਕਯੀ 26’ਆਂ ਜੱਟ ਨਾਮ ਲਵਾ ਲੂਨ ਤੈਨੂ 26 ਸਾਲ ਦੀ ਹੋ ਮੁੰਡੇ ਉੱਤੇ ਚਲਦੀ ਆਂ ਕਯੀ 26’ਆਂ ਜੱਟ ਨਾਮ ਲਵਾ ਲੂਨ ਤੈਨੂ 26 ਸਾਲ ਦੀ ਜੱਟਾਂ ਜੱਟੀ fan ਤੇਰੀ ਏਸ ਗੱਲ ਤੋਂ ਤੂ ਯਾਰਾਂ ਪਿਛਹੇ ਲੈਣੇ stand ਛੱਡਦੇ ਹੁੰਦੀ ਜਿਵੇ ਪੁਲਸ ਪੰਜਾਬ ਭਰਤੀ ਤੂ ਲੋਡ ਪਯੀ ਤੇ ਯਾਰਾ ਪਿਛਹੇ ਭੱਜਦਾ ਬੇਸ਼ਕ ਲੜਣੇ ਤੇ ਨਾ ਰੋਕਦੀ ਪਰ ਜੇ ਕੋਯੀ ਕਰੂ ਤੇਰੇ ਉੱਤੇ ਵਾਰ ਵੇ ਰਖ ਦੂ ਮੈਂ ਵਿਚਾਲੋ ਊਹਦੀ ਹਿੱਕ ਪਾੜ ਕੇ ਐਨੀ ਕੁ ਤਾ ਸੀਨੇ ਵਿਚ ਰਖਣ ਖਾਰ ਵੇ Jassi Lohka Jassi Lohka ਰਹਾ ਜੱਪਦੀ ਤੇਰੀ ਦੀਦ ਨੁੰ ਹੈ ਦਿਲ 24 ਸੱਤ ਤਰਸੇ ਬੇਬੇ ਬੇਬੇ ਬੇ ਬੇ ਬੇ ਬੇਬੇ ਬਾਪੂ ਪੁਛਦੇ ਮੁੰਡੇ ਦੀ degree ਕਿ ਦੱਸਣ 8 ਚਲਦੇ ਤੇਰੇ ਤੇ ਪਰਚੇ ਤੂ ਯਾਰਾ ਪਿਛਹੇ ਫਿਰਦਾ ਪਵੌਉਣਾ 26’ਆਂ 26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ
Créez votre propre playlist
Sauvegardez cette chanson et créez votre collection. 100% gratuit, sans pub.