Sunehra Lyrics
Lost Stories, JAI DHIR
Source: YouTube Music
ਫੁੱਲਾਂ ਨਾਲ ਸੱਜਿਆ ਜਿਹੜਾ ਓਹ ਘਰ ਲੱਗੇ ਬਾਗ਼ ਸੁਨੇਹਰਾ ਤਾਰਿਆਂ ਨਾਲ ਭਰਿਆ ਵੇਹੜਾ ਓਹ ਜਗ ਮਗ ਲੜੀਆਂ ਦਾ ਘੇਰਾ ਮੇਹਕ ਹਵਾ ਵਿਚ ਮੇਹਕ ਹਵਾ ਚਿਹਕ ਰਹੀਆਂ ਨੇ ਦੀਵਾਰਾ ਦੀਵਾਰਾ ਹਾਂ ਫੁੱਲਾਂ ਨਾਲ ਫੁੱਲਾਂ ਨਾਲ ਫੁੱਲਾਂ ਨਾਲ ਸੱਜਿਆ ਜਿਹੜਾ ਓਹ ਘਰ ਲੱਗੇ ਬਾਗ਼ ਸੁਨੇਹਰਾ ਤਾਰਿਆਂ ਨਾਲ ਭਰਿਆ ਵੇਹੜਾ ਓਹ ਜਗ ਮਗ ਲੜੀਆਂ ਦਾ ਘੇਰਾ ਮੇਹੰਦ ਦਾ ਰੰਗ ਗੂੜ੍ਹਾ ਹੋਇਆ ਧੋਲਨਾ ਮੇਹੰਦੀ ਦਾ ਰੰਗ ਗੂੜ੍ਹਾ ਹੋਇਆ ਧੋਲਨਾ ਬੱਸ ਨਾਮ ਤੇਰਾ ਮੈਂ ਨਿਹਾਰਾਂ ਨਿਹਾਰਾਂ ਹਾਂ ਚੰਦ ਜਿਹਾ ਚੰਦ ਜਿਹਾ ਚੰਦ ਜਿਹਾ ਨਿਖਰ ਰਿਹਾ ਓਹ ਰੰਗ ਜਿਹੜਾ ਹਲਦੀ ਦਾ ਚੜ੍ਹਿਆ ਫੁੱਲਾਂ ਨਾਲ ਸੱਜਿਆ ਜਿਹੜਾ ਓਹ ਘਰ ਲੱਗੇ ਬਾਗ਼ ਸੁਨੇਹਰਾ ਹੋ ਹੋ ਹੋ ਹੋ ਹੋ
Create Your Own Playlist
Save this song and build your perfect collection. 100% free, no ads.