Sunehra

Sunehra Lyrics

Lost Stories, JAI DHIR

Source: YouTube Music

ਫੁੱਲਾਂ ਨਾਲ ਸੱਜਿਆ ਜਿਹੜਾ
ਓਹ ਘਰ ਲੱਗੇ ਬਾਗ਼ ਸੁਨੇਹਰਾ
ਤਾਰਿਆਂ ਨਾਲ ਭਰਿਆ ਵੇਹੜਾ
ਓਹ ਜਗ ਮਗ ਲੜੀਆਂ ਦਾ ਘੇਰਾ
ਮੇਹਕ ਹਵਾ ਵਿਚ
ਮੇਹਕ ਹਵਾ
ਚਿਹਕ ਰਹੀਆਂ ਨੇ ਦੀਵਾਰਾ ਦੀਵਾਰਾ ਹਾਂ
ਫੁੱਲਾਂ ਨਾਲ ਫੁੱਲਾਂ ਨਾਲ
ਫੁੱਲਾਂ ਨਾਲ ਸੱਜਿਆ ਜਿਹੜਾ
ਓਹ ਘਰ ਲੱਗੇ ਬਾਗ਼ ਸੁਨੇਹਰਾ
ਤਾਰਿਆਂ ਨਾਲ ਭਰਿਆ ਵੇਹੜਾ
ਓਹ ਜਗ ਮਗ ਲੜੀਆਂ ਦਾ ਘੇਰਾ
ਮੇਹੰਦ ਦਾ ਰੰਗ ਗੂੜ੍ਹਾ ਹੋਇਆ ਧੋਲਨਾ
ਮੇਹੰਦੀ ਦਾ ਰੰਗ ਗੂੜ੍ਹਾ ਹੋਇਆ ਧੋਲਨਾ
ਬੱਸ ਨਾਮ ਤੇਰਾ ਮੈਂ ਨਿਹਾਰਾਂ
ਨਿਹਾਰਾਂ ਹਾਂ
ਚੰਦ ਜਿਹਾ ਚੰਦ ਜਿਹਾ
ਚੰਦ ਜਿਹਾ ਨਿਖਰ ਰਿਹਾ ਓਹ ਰੰਗ
ਜਿਹੜਾ ਹਲਦੀ ਦਾ ਚੜ੍ਹਿਆ
ਫੁੱਲਾਂ ਨਾਲ ਸੱਜਿਆ ਜਿਹੜਾ
ਓਹ ਘਰ ਲੱਗੇ ਬਾਗ਼ ਸੁਨੇਹਰਾ
ਹੋ ਹੋ ਹੋ ਹੋ ਹੋ

Crie sua própria playlist

Save this song and build your perfect collection. 100% free, no ads.

Criar minha playlist
Sunehra Lyrics - Lost Stories, JAI DHIR | SORI Magazine