Leja Lyrics
Lost Stories, JAI DHIR
Source: YouTube Music
ਹਮੱਮ, ਰਾਹਾਂ ਲੰਘ ਗਈਆਂ ਸਾਰੀ ਦੀਦ ਤੇਰੀ ਕਰਦੇ ਵੇ ਓ ਜਗਾਹ ਦਿਲ ਦੇ ਵਿੱਚ ਖਾਲੀ ਆ ਕੇ ਅੱਜ ਭਰਦੇ ਵੇ ਰਾਹਾਂ ਲੰਘ ਗਈਆਂ ਸਾਰੀ ਦੀਦ ਤੇਰੀ ਕਰਦੇ ਵੇ ਜਗਾਹ ਦਿਲ ਦੇ ਵਿੱਚ ਖਾਲੀ ਆ ਕੇ ਅੱਜ ਭਰਦੇ ਵੇ ਹਾਏ ਵੇ ਮੈਂ ਕੱਲੀ ਹੋਈ ਤੇਰੇ ਪਿੱਛੇ ਝੱਲੀ ਹੋਈ ਰਾਤੀ ਚੰਨ ਥੱਲੇ ਬਹਿ ਕੇ ਯਾਦ ਤੈਨੂੰ ਕਰਕੇ ਰੋਈ ਸਰਨਾ ਨਹੀਂ ਤੇਰੇ ਬਿਨਾ ਮੇਰਾ ਲੈ ਜਾ ਮੈਨੂੰ ਨਾਲ ਲੈ ਜਾ ਦੁਨੀਆ ਤੋਂ ਦੂਰ ਲੈ ਜਾ ਕਰ ਲੈ ਕਬੂਲ ਵੇ ਹੱਥ ਫੜ ਲੈ ਮੇਰਾ ਹਮੱਮ ਹਮੱਮ ਹਮੱਮ ਆ ਆ ਆ ਆ ਸਰਨਾ ਨੀ ਤੇਰੇ ਬਿਨ ਮੇਰਾ ਲੈ ਜਾ ਮੈਨੂੰ ਨਾਲ ਲੈ ਜਾ ਦੁਨੀਆ ਤੋਂ ਦੂਰ ਲੈ ਜਾ ਕਰ ਲੈ ਕਬੂਲ ਵੇ ਹੱਥ ਫੜ ਲੈ ਮੇਰਾ ਪਤਾ ਮੈਨੂੰ ਤੂੰ ਨਹੀਂ ਆਉਣਾ ਬੱਸ ਕਰ ਹੁਣ ਤੜਪਾਉਣਾ ਪਤਾ ਮੈਨੂੰ ਤੂੰ ਨਹੀਂ ਆਉਣਾ ਬੱਸ ਕਰ ਹੁਣ ਤੜਪਾਉਣਾ ਆ ਕੇ ਮੈਨੂੰ ਦੱਸ ਜਾ ਕੀ ਕਸੂਰ ਏ ਮੇਰਾ ਹੋਈ ਪਰੇਸ਼ਾਨ ਹੁਣ ਕਰ ਲੈ ਖ਼ਿਆਲ ਹੁਣ ਕੋਈ ਤੈਨੂੰ ਪਾਉਣ ਲਈ ਮਰਦਾ ਪਿਆ
建立你的專屬歌單
收藏這首歌,打造你的完美曲庫。100%免費,無廣告。